ਸਮੱਗਰੀ 'ਤੇ ਜਾਓ

ਨਿਊ ਇੰਗਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਨਿਊ ਇੰਗਲੈਂਡ
New England
"A picture showing New England highlighted in red in a political map of the United States." "A close-up image showing all six of the New England states highlighted in red on a political map."
ਖੇਤਰੀ ਅੰਕੜੇ
ਬਣਾਵਟ ਫਰਮਾ:Country data ਕਨੈਟੀਕਟ ਕਨੈਟੀਕਟ
ਫਰਮਾ:Country data ਮੇਨ ਮੇਨ
ਫਰਮਾ:Country data ਮੈਸਾਚੂਸਟਸ ਮੈਸਾਚੂਸਟਸ
ਫਰਮਾ:Country data ਨਿਊ ਹੈਂਪਸ਼ਰ ਨਿਊ ਹੈਂਪਸ਼ਰ
ਫਰਮਾ:Country data ਰੋਡ ਟਾਪੂ ਰੋਡ ਟਾਪੂ
ਫਰਮਾ:Country data ਵਰਮਾਂਟ ਵਰਮਾਂਟ
ਵਾਸੀ ਸੂਚਕ ਨਿਊ ਇੰਗਲੈਂਡੀ, ਯੈਂਕੀ[1]
ਖੇਤਰਫਲ
- ਕੁੱਲ

71,991.8 ਵਰਗ ਮੀਲ (186,458.8 ਕਿ.ਮੀ.²)
(ਵਾਸ਼ਿੰਗਟਨ ਤੋਂ ਥੋੜ੍ਹਾ ਜ਼ਿਆਦਾ)
ਅਬਾਦੀ
- ਕੁੱਲ

- ਘਣਤਾ

14,444,865 (2010 ਦਾ ਅੰਦਾਜ਼ਾ)[2]
198.2/ਵਰਗ ਮੀਲ (87.7/ਕਿ.ਮੀ.²)
ਰਾਜਪਾਲ ਡੈਨਲ ਮੈਲਾਏ (D-CT)
ਪਾਲ ਲਿਪਾਯ਼ (R-ME)
ਡੈਵਲ ਪੈਟਰਿਕ (D-MA)
ਮੈਗੀ ਹਸਨ (D-NH)
ਲਿੰਕਨ ਚੈਫ਼ੀ (I-RI)
ਪੀਟਰ ਸ਼ਮਲਿਨ (D-VT)
ਸਭ ਤੋਂ ਵੱਡਾ ਸ਼ਹਿਰ ਬੌਸਟਨ (ਅਬਾਦੀ 617,594)
ਕੁੱਲ ਘਰੇਲੂ ਉਪਜ $763.7 ਬਿਲੀਅਨ (2007)[3]
ਮਨੁੱਖੀ ਵਿਕਾਸ ਸੂਚਕ 5.7 (ਪਹਿਲਾ) (2011)
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬੌਸਟਨ-ਕੈਂਬਰਿਜ-ਕੁਇੰਸੀ (ਅਬਾਦੀ 4,522,858)
ਨਿਊ ਇੰਗਲੈਂਡ ਵਿੱਚ ਪੱਤਝੜ, ਪਾਣੀ ਦੇ ਰੰਗ, ਮੌਰੀਸ ਪ੍ਰੈਂਡਰਗਾਸਟ. 1910–1913 ਦੇ ਨੇੜ-ਤੇੜ
ਸਟੋਅ, ਵਰਮਾਂਟ ਵਿਖੇ ਝੜੀ ਹੋਈ ਪੱਤ

ਨਿਊ ਇੰਗਲੈਂਡ ਸੰਯੁਕਤ ਰਾਜ ਦੇ ਉੱਤਰ-ਪੂਰਬੀ ਕੋਨੇ ਵਿੱਚ ਸਥਿਤ ਇੱਕ ਖੇਤਰ ਹੈ ਜਿਸ ਵਿੱਚ ਛੇ ਰਾਜ - ਮੇਨ, ਮੈਸਾਚੂਸਟਸ, ਨਿਊ ਹੈਂਪਸ਼ਰ, ਵਰਮਾਂਟ, ਰੋਡ ਟਾਪੂ ਅਤੇ ਕਨੈਟੀਕਟ - ਸ਼ਾਮਲ ਹਨ। ਇਸ ਦੀਆਂ ਹੱਦਾਂ ਦੱਖਣ-ਪੱਛਮ ਵੱਲ ਨਿਊ ਯਾਰਕ, ਉੱਤਰ-ਪੱਛਮ ਵੱਲ ਕੇਬੈਕ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ

  1. "Yankee". The American Heritage Dictionary. Boston: Houghton Mifflin Company. 2000. Retrieved 2011-03-28.
  2. "State & County QuickFacts". US Census Bureau. Archived from the original on 2012-10-16. Retrieved 2008-07-24. {{cite web}}: Unknown parameter |dead-url= ignored (|url-status= suggested) (help)
  3. "News Release: GDP by State". Bureau of Economic Analysis. Archived from the original on 2007-07-14. Retrieved 2010-07-22. {{cite web}}: Unknown parameter |dead-url= ignored (|url-status= suggested) (help)