Jump to content

Wq/pa/ਸਵਰਾਜਬੀਰ

From Wikimedia Incubator
< Wq‎ | pa
Wq > pa > ਸਵਰਾਜਬੀਰ

ਸਵਰਾਜਬੀਰ ( ਜਨਮ 22 ਅਪ੍ਰੈਲ 1958) ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਅਤੇ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ। ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।

ਕਥਨ

[edit | edit source]
  • ਤਨਜ਼ੀਮਾਂ/ਜਥੇਬੰਦੀਆਂ ਅਤੇ ਅੰਦੋਲਨ ਇਕ ਦਿਨ ਵਿਚ ਨਹੀਂ ਉਸਰਦੇ। ਉਨ੍ਹਾਂ ਪਿੱਛੇ ਦਹਾਕਿਆਂ ਦੀ ਮਿਹਨਤ, ਕੁਰਬਾਨੀਆਂ ਅਤੇ ਸਥਾਨਕ ਘੋਲ ਪਏ ਹੁੰਦੇ ਹਨ।[1]
  • ਕਹਾਣੀਆਂ ਬਣ ਰਹੇ ਲੋਕ ਸਾਡੇ ਸਮਿਆਂ ਦਾ ਵੱਡਾ ਦੁਖਾਂਤ ਹਨ। ਸੱਤਾਧਾਰੀਆਂ ਦੀ ਅਸੰਵੇਦਨਸ਼ੀਲਤਾ ਦੀ ਇਬਾਰਤ ਲੋਕਾਂ ਦੇ ਸਰੀਰਾਂ ਤੇ ਰੂਹਾਂ ’ਤੇ ਲਿਖੀ ਜਾ ਰਹੀ ਹੈ।[2]
  • ਲੋਕ ਅੰਦੋਲਨ ਕਲਾ-ਕ੍ਰਿਤਾਂ, ਸਾਹਿਤ ਅਤੇ ਗਾਇਕਾਂ ਦੇ ਪ੍ਰੇਰਨਾ-ਸਰੋਤ ਹੁੰਦੇ ਹਨ। ਨਾਵਲ, ਨਾਟਕ, ਕਲਾ-ਕ੍ਰਿਤਾਂ, ਗਾਣੇ ਜਾਂ ਹੋਰ ਕਿਸੇ ਤਰ੍ਹਾਂ ਦਾ ਸਾਹਿਤ ਜਾਂ ਪੱਤਰਕਾਰੀ ਲੋਕ-ਅੰਦੋਲਨਾਂ ਨੂੰ ਜਨਮ ਨਹੀਂ ਦੇ ਸਕਦੇ।[3]

ਹਵਾਲੇ

[edit | edit source]

Template:ਹਵਾਲੇ

  1. https://web.archive.org/web/20210430173619/https://www.punjabitribuneonline.com/news/editorials/of-the-cloth-in-the-fleet-68349
  2. https://web.archive.org/web/20210430174827/https://www.punjabitribuneonline.com/news/comment/shala-musafir-koi-na-thive-68604
  3. https://web.archive.org/web/20210430175719/https://www.punjabitribuneonline.com/news/comment/the-field-of-responsibility-62197