ਸਮੱਗਰੀ 'ਤੇ ਜਾਓ

ਗਿਰੀਤਲੇ ਸਰੋਵਰ

ਗੁਣਕ: 7°59′28″N 80°54′50″E / 7.991°N 80.914°E / 7.991; 80.914
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਰੀਤਲੇ ਸਰੋਵਰ
ਗਿਰੀਤਲੇ ਵੇਵਾ
ਗਿਰਿਤਲੇ ਤਲਾਬ
ਸਥਿਤੀਗਿਰੀਤਲੇ, ਪੋਲੋਨਾਰੁਵਾ
ਗੁਣਕ7°59′28″N 80°54′50″E / 7.991°N 80.914°E / 7.991; 80.914
Typਸਰੋਵਰ
Catchment area24 km2 (9.3 sq mi)[1]
Basin countriesSri Lanka
ਬਣਨ ਦੀ ਮਿਤੀ608-618
ਵੱਧ ਤੋਂ ਵੱਧ ਲੰਬਾਈ550 m (1,800 ft)[1]
ਵੱਧ ਤੋਂ ਵੱਧ ਡੂੰਘਾਈ23 m (75 ft)[1]
Water volume24×10^6 m3 (19,000 acre⋅ft)[1]
IslandsSeveral
Settlementsਗਿਰਿਤਲੇ ਅਤੇ ਮਿਨੇਰੀਆ

ਗਿਰੀਤਲੇ ਟੈਂਕ ( ਸਿੰਹਾਲਾ: ගිරිතලේ වැව ਗਿਰੀਤਲੇ ਅਤੇ ਮਿਨੇਰੀਆ ਵਿੱਚ ਇੱਕ ਸਰੋਵਰ ਹੈ। ਇਹ ਰਾਜਾ ਐਗਬੋ II (608-618) ਨੇ ਬਣਵਾਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਸਰੋਵਰ ਦਾ ਨਵੀਨੀਕਰਨ ਰਾਜਾ ਪਰਾਕਰਮਬਾਹੂ, ਮਹਾਨ (1153-1186) ਨੇ ਕਰਵਾਇਆ ਸੀ।[2] ਬਾਅਦ ਵਿੱਚ, ਬਸਤੀਵਾਦੀ ਯੁੱਗ ਦੌਰਾਨ 1905, 1942 ਅਤੇ 1952 ਵਿੱਚ ਇਸਦਾ ਨਵੀਨੀਕਰਨ ਕੀਤਾ ਗਿਆ ਸੀ।

ਗਿਰੀਤਲੇ ਟੈਂਕ ਨੂੰ ਮੱਧਕਾਲੀ ਰਾਜਧਾਨੀ ਪੋਲੋਨਾਰੁਵਾ ਦੇ ਸ਼ਾਸਨ ਵੇਲੇ ਸ਼੍ਰੀਲੰਕਾ ਦਾ ਸਭ ਤੋਂ ਡੂੰਘਾ ਟੈਂਕ ਮੰਨਿਆ ਜਾਂਦਾ ਸੀ।[3]

ਹਵਾਲੇ

[ਸੋਧੋ]
  1. 1.0 1.1 1.2 1.3 "Vast reservoirs built by the Kings". Sunday Observer. Archived from the original on 4 March 2016. Retrieved 11 May 2016.
  2. "Ancient Irrigation". Department of Irrigation. Archived from the original on 9 ਨਵੰਬਰ 2021. Retrieved 11 May 2016.
  3. "Giritale: the 12th century Ocean Lake". Sunday Observer. Archived from the original on 14 May 2016. Retrieved 11 May 2016.

ਬਾਹਰੀ ਲਿੰਕ

[ਸੋਧੋ]